ਭਾਰਤ ਦੇ ਚੀਫ ਜਸਟਿਸ  ਡੀਵੀ ਚੰਦਰਚੂੜ ਪ੍ਰਗਯਾ ਦੇ ਨਾਲ। ਪ੍ਰਗਯਾ ਦੇ ਪਿਤਾ ਅਜੈ ਕੁਮਾਰ ਸਮਾਲ ਸੁਪਰੀਮ ਕੋਰਟ  ਵਿੱਚ ਰਸੋਈਆ ਹਨ। ਪ੍ਰਗਯਾ ਨੂੰ ਅਮਰੀਕਾ ਦੀਆਂ ਦੋ ਵੱਖ-ਵੱਖ ਯੂਨੀਵਰਸਿਟੀਆਂ ਵਿੱਚ  ਕਾਨੂੰਨ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਸਕਾਲਰਸ਼ਿਪ ਮਿਲਣ ਬਾਅਦ ਉਸ ਦਾ ਸਨਮਾਨ  ਕੀਤਾ ਗਿਆ।

ਚੀਫ ਜਸਟਿਸ ਪ੍ਰਗਯਾ ਦੇ ਮਾਪਿਆਂ ਨੂੰ ਮਿਲਦੇ ਹੋਏ।

ਪ੍ਰਗਯਾ ਚੀਫ ਜਸਟਿਸ ਤੋਂ ਆਸ਼ੀਰਵਾਦ ਲੈਂਦੀ ਹੋਈ।