ਜੈਪੁਰ ’ਚ ਹੋਲੀ ਦੇ ਤਿਉਹਾਰ ਲਈ ਫੈਕਟਰੀ ਵਿੱਚ ਮਜ਼ਦੂਰ ਰੰਗ ਤਿਆਰ ਕਰਦੇ ਹੋਏ।

ਮੁੰਬਈ ਵਿੱਚ ਲੇਖਕ ਜਾਵੇਦ ਅਖ਼ਤਰ ਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਸ਼ਬਾਨਾ ਆਜ਼ਮੀ ਕਿਸੇ ਸਮਾਗਮ ’ਚ ਸ਼ਿਰਕਤ ਕਰਦੇ ਹੋਏ।

ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਿਰੋਪਾ ਭੇਟ ਕਰਨ ਸਮੇਂ ਦੀ ਝਲਕ।

Title 3