ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਅਮਰੀਕੀ ਗੀਤਕਾਰ, ਗਾਇਕ ਅਤੇ ਅਦਾਕਾਰ ਨਿਕ ਜੋਨਸ ਅਤੇ ਧੀ ਨਾਲ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਪਹੁੰਚੀ

ਹੈਦਰਾਬਾਦ ’ਚ ਰੰਗਭਰੀ ਇਕਾਦਸ਼ੀ ਮੌਕੇ ਬਾਲਕ੍ਰਿਸ਼ਨ ਮੰਦਰ, ਬੇਗਮ ਬਾਜ਼ਾਰ ’ਚ ਮਾਂ-ਧੀ ਰੰਗਾਂ ਨਾਲ ਖੇਡਦੀਆਂ ਹੋਈਆਂ।

ਗਾਜ਼ਾ ਸਿਟੀ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੇ ਸੰਘਰਸ਼ ਕਾਰਨ ਮਚੀ ਤਬਾਹੀ ਨੂੰ ਦੇਖਦੀਆਂ ਹੋਈ ਮਾਂ ਤੇ ਧੀ।

ਕੋਲਕਾਤਾ ’ਚ ਬੁੱਧਵਾਰ ਨੂੰ ਮੀਂਹ ਦੌਰਾਨ ਪਿਤਾ ਦਾ ਹੱਥ ਫੜ ਸੜਕ ਪਾਰ ਕਰਦੀ ਹੋਈ ਧੀ।