ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਤੰਜਾਵੁਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਹਲਵਾਈ ਦੀ ਦੁਕਾਨ ’ਤੇ ਚਾਹ ਪੀਂਦੇ ਹੋਏ।

ਭਾਰਤੀ ਜਲ ਸੈਨਾ ਵੱਲੋਂ ਕਾਬੂ ਕੀਤੇ ਸਮੁੰਦਰੀ ਡਾਕੂ ਬੇਫਿਕਰ ਨਜ਼ਰ ਆਉਂਦੇ ਹੋਏ।

ਭੂਟਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਸਪਤਾਲ ਦਾ ਉਦਘਾਟਨ ਕਰਨ ਸਮੇਂ।

Title 3