ਹਰਿਆਣਾ ਦੇ ਗੁਰੂਗ੍ਰਾਮ ਦੇ ਬਾਹਰਵਾਰ ਪਿੰਡ ਵਿੱਚ ਮਜ਼ਦੂਰ ਕਣਕ ਦੀ ਫ਼ਸਲ ਦੀ ਵਾਢੀ ਕਰਦੀਆਂ ਹੋਈਆਂ।

ਲਾਤੂਰ ’ਚ ਸ਼ਰਦ ਜ਼ਾਰੇ ਅਤੇ ਸੰਗੀਤਾ ਜ਼ਾਰੇ ਵੱਲੋਂ ਸਿੱਖਿਆ ਤੋਂ ਵਾਂਝੇ ਬੱਚਿਆਂ ਲਈ ਸਥਾਪਤ ਆਸ਼ਰਮ ‘ਮਾਝਾ ਘਰ’ ਦੀ ਝਲਕ।

ਨਵੀਂ ਮੁੰਬਈ ਦੇ ਕੈਮੀਕਲ ਪਲਾਂਟ ਵਿੱਚ ਲੱਗੀ ਅੱਗ ਕਾਰਨ ਅਸਮਾਨ ਧੂੰਏਂ ਦੇ ਕਾਲੇ ਬੱਦਲ ਨਾਲ ਭਰ ਗਿਆ।

ਜੰਮੂ ਵਿੱਚ ਕਾਂਗਰਸ ਉਮੀਦਵਾਰ ਰਮਨ ਭੱਲਾ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ ਬਾਂਦਰਾਂ ਨੂੰ ਰੋਟੀਆਂ ਖੁਆਉਂਦੇ ਹੋਏ।