ਨਾਗਾਓਂ ਜ਼ਿਲ੍ਹੇ ਦੇ ਕਥਿਆਟੋਲੀ ਨੇੜੇ ਔਰਤ ਸੁੱਕੀ ਝੀਲ ਨੂੰ ਪਾਰ ਕਰਦੀ ਹੋਈ।

ਰਾਂਚੀ ’ਚ ਮੰਡ ਤਿਉਹਾਰ ਦੌਰਾਨ ਕਬਾਇਲੀ ਵਿਅਕਤੀ ਅੰਗਿਆਰਿਆਂ ’ਤੇ ਤੁਰਦਾ ਹੋਇਆ।

ਅੰਮ੍ਰਿਤਸਰ ’ਚ ਵਿਸਾਖੀ ਮੌਕੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ਼ਰਧਾਲੂ ਇਸ਼ਨਾਨ ਕਰਦੇ ਹੋਏ।

ਬੰਗਲੌਰ ਵਿੱਚ ਬਿਰਧਾ ਨੇ ਲੋਕ ਸਭਾ ਚੋਣਾਂ ਲਈ ਪੋਸਟਲ ਬੈਲਟ ਰਾਹੀਂ ਆਪਣੇ ਘਰ ਵਿੱਚ ਵੋਟ ਪਾਈ।