ਗੁਜਰਾਤ ਦੇ ਵਡੋਦਰਾ ਵਿੱਚ ਟ੍ਰੈਫਿਕ ਪੁਲੀਸ ਮੁਲਾਜ਼ਮ ਤੇਜ਼ ਗਰਮੀ ’ਚ ਏਸੀ ਹੈਲਮੇਟ ਨਾਲ  ਡਿਊਟੀ ਦਿੰਦਾ ਹੋਇਆ। ਹੈਲਮੇਟ ਨੂੰ ਆਈਆਈਐੱਮ ਵਡੋਦਰਾ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ  ਹੈ।

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਵਾਰਾਨਸੀ ਵਿੱਚ ਗੰਗਾ ਨਦੀ ਦੇ ਕੰਢੇ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਦੌਰਾਨ।

Title 3