ਲਖਨਊ ਵਿੱਚ ਰਾਜ ਭਵਨ ਦੇ ਬਾਹਰ ਮਹਿਲਾ ਕੈਦੀਆਂ ਨੂੰ ਲਿਜਾ ਰਹੀ ਪੁਲੀਸ ਵੈਨ ਨੂੰ ਅੱਗ ਲੱਗ ਗਈ। ਹਾਦਸੇ ’ਚ ਜਾਨੀ ਨੁਕਸਾਨ ਨਹੀਂ ਹੋਇਆ।

ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਆਪਣੀ ਮਾਂ ਰਜਨੀ ਤ੍ਰਿਪਾਠੀ ਨਾਲ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ 26ਵੇਂ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਣ ਮੌਕੇ।

ਐੱਨਐੱਸਯੂਆਈ ਮੈਂਬਰਾਂ ਨੇ ਬੰਗਲੌਰ ਵਿੱਚ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜੇਡੀ(ਐੱਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ ਪ੍ਰਦਰਸ਼ਨ ਕੀਤਾ।

Title 3