ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇੱਕ ਪਿੰਡ ਵਿੱਚ ਔਰਤ ਨਾਲੀ ਦੇ ਗੰਦੇ ਪਾਣੀ ’ਚ ਘਿਰੇ ਆਪਣੇ ਘਰ ਦੇ ਬਾਹਰ ਝਾਕਦੀ ਹੋਈ।
ਦਿੱਲੀ ਤੇ ਐੱਨਸੀਆਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹੋਏ।
ਗਾਜ਼ਾ ਦੇ ਰਾਫ਼ਾਹ ’ਚ ਇਜ਼ਰਾਇਲੀ ਬੰਬਾਰੀ ਕਾਰਨ ਤਬਾਹ ਹੋਏ ਆਪਣੇ ਘਰ ਦੇ ਮਲਬੇ ’ਚੋਂ ਖਿਡੌਣੇ ਲੱਭਦਾ ਹੋਇਆ ਜੁਆਕ।
Title 3