ਬਨਾਸਕਾਂਠਾ ਵਿੱਚ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੀ ਜਨਤਕ ਮੀਟਿੰਗ ਵਿੱਚ ਔਰਤ ਪਾਣੀ ਪੀਂਦੀ ਹੋਈ।

ਗੁਹਾਟੀ ’ਚ ਪ੍ਰਗਜਯੋਤੀ ਆਈਟੀਏ ਕਲਚਰਲ ਸੈਂਟਰ ਵਿੱਚ ਕਲਾਸੀਕਲ ਡਾਂਸ ਫੈਸਟੀਵਲ ਦੌਰਾਨ ਵਿਦਿਆਰਥਣਾਂ ਪ੍ਰਦਰਸ਼ਨ ਕਰਦੀਆਂ ਹੋਈਆਂ।

ਰੂਸ ਵੱਲੋਂ ਕੀਤੇ ਡਰੋਨ ਹਮਲੇ ਮਗਰੋਂ ਯੂਕਰੇਨ ਦੇ ਖਾਰਕੀਵ ਵਿੱਚ ਅੱਗ ਬੁਝਾਉਂਦਾ ਹੋਇਆ ਫਾਇਰਫਾਈਟਰ।

ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕਿਨਾਰੇ ਵਿੱਚ ਇਜ਼ਰਾਇਲੀ ਫੌਜ ਦੀ ਕਾਰਵਾਈ ਦੌਰਾਨ ਵਾਹਨ ਦੇ ਓਹਲੇ ਖੜਿਆ ਜਵਾਨ।