ਅੰਮ੍ਰਿਤਸਰ ’ਚ ਅੱਜ ਗਰਮੀ ਤੇ ਤੇਜ਼ ਧੁੱਪ ਤੋਂ ਬਚਾਅ ਲਈ ਨੌਜਵਾਨ ਆਪਣੇ ਆਪ ਨੂੰ ਢੱਕ ਕੇ ਜਾਂਦਾ ਹੋਇਆ।

ਆਗਰਾ ’ਚ ਤਾਜ ਮੱਹਲ ਦੇਖਣ ਆਏ ਸੈਲਾਨੀ ਗਰਮੀ ਨਾਲ ਹਾਲੋਂ-ਬੇਹਾਲ ਹੋ ਗਏ।

ਕੋਲਕਾਤਾ ’ਚ ਗਰਮੀ ਤੋਂ ਬਚਣ ਲਈ ਬੱਚੇ ਗੰਗਾ ਨਦੀ ’ਚ ਛਾਲਾਂ ਮਾਰਦੇ ਹੋਏ।

Title 3