ਇਟਲੀ ਦੇ ਰੋਮ ’ਚ ਜਨਮ ਦਰ ਬਾਰੇ ਕਾਨਫਰੰਸ ਦੌਰਾਨ ਬੱਚਾ ਪੋਪ ਫਰਾਂਸਿਸ ਦੀ ਕੁਰਸੀ ’ਤੇ ਚੜ੍ਹਦਾ ਹੋਇਆ।

ਉੱਤਰਾਖੰਡ ਦੇ ਰੁਦਰਪ੍ਰਯਾਗ ’ਚ ਸਥਿਤ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹ ਮੌਕੇ ਪੁੱਜੇ ਸ਼ੁਰਧਾਲੂ।

ਮਿਸ ਯੂਨੀਵਰਸ 2023 ਸ਼ੇਨਿਸ ਪਲਾਸੀਓਸ ਆਗਰਾ ਵਿੱਚ ਤਾਜ ਮੱਹਲ ਦੀ ਫੇਰੀ ਦੌਰਾਨ ਫੋਟੋ ਖਿਚਵਾਉਂਦੀ ਹੋਈ।

ਮੱਧ ਪ੍ਰਦੇਸ਼ ਦੇ ਭੁਪਾਲ ਵਿੱਚ ਵਾਟਰ ਪਾਰਕ ’ਚ ਗਰਮੀ ਤੋਂ ਰਾਹਤ ਲੈਣ ਲਈ ਮੁਟਿਆਰ ਠੰਢੇ ਪਾਣੀ ’ਚ ਆਨੰਦ ਲੈਂਦੀ ਹੋਈ।