ਮੁੰਬਈ ਝੱਖੜ ਤੇ ਮੀਂਹ ਕਾਰਨ ਪੈਟਰੋਲ ਪੰਪ ’ਤੇ 100 ਫੁੱਟ ਲੰਮਾ ਹੋਰਡਿੰਗ ਡਿੱਗਣ ਮਗਰੋਂ ਹੋਏ ਨੁਕਸਾਨ ਦੀ ਝਲਕ। ਹਾਦਸੇ ’ਚ 14 ਮੌਤਾਂ ਹੋਈਆਂ। 3

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਵਾਰਾਨਸੀ ’ਚ ਗੰਗਾ ਪੂਜਾ ਕਰਦੇ ਹੋਏ।

ਫਰਾਂਸ ’ਚ 77ਵੇਂ ਕਾਨ ਫਿਲਮ ਮੇਲੇ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਕਾਮੇ ਮੁੱਖ ਗੇਟ ’ਤੇ ਰੈੱਡ ਕਾਰਪੇਟ ਵਿਛਾਉਂਦੇ ਹੋਏ।

ਸ਼ਿਮਲਾ ਵਿੱਚ ਜੰਗਲ ਦੀ ਅੱਗ ਤੋਂ ਉੱਠਦਾ ਧੂੰਆਂ।