ਭਾਰਤੀ ਫੌਜ ਦੇ ਜਵਾਨ ਚਮੋਲੀ ਜ਼ਿਲ੍ਹੇ ਵਿੱਚ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ  ਸਾਹਿਬ ਦੇ ਕਿਵਾੜ ਖੁੱਲ੍ਹਣ ਤੋ ਪਹਿਲਾਂ ਰਾਹ ’ਚੋਂ ਬਰਫ਼ ਸਾਫ਼ ਕਰਦੇ ਹੋਏ।

ਨਵੀਂ ਦਿੱਲੀ ’ਚ ਐਡਵੋਕੇਟ ਜਗਬੀਰ ਸਿੰਘ ਬਰਾੜ ਭਾਜਪਾ ’ਚ ਸ਼ਾਮਲ ਹੋਣ ਸਮੇਂ।

ਕਾਂਗਰਸ ਨੇਤਾ ਸੋਨੀਆ ਗਾਂਧੀ ਆਪਣੇ ਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ  ਦੀ ਬਰਸੀ ਮੌਕੇ ਨਵੀਂ ਦਿੱਲੀ ’ਚ ਵੀਰ ਭੂਮੀ ਬਰਸੀ ’ਤੇ ਸ਼ਰਧਾਂਜਲੀ ਭੇਟ ਕਰਦੀ ਹੋਈ।

Title 3