ਕੰਨਿਆਕੁਮਾਰੀ ਜ਼ਿਲ੍ਹੇ ਵਿਚ ਅੱਜ ਬਾਰਸ਼ ਦੇ ਦੌਰਾਨ ਛੱਤਰੀਆਂ ਨਾਲ ਯਾਤਰੀ ਬੱਸ ਤੋਂ ਉਤਰਦੇ ਹੋਏ।

ਪੁਣੇ ਜ਼ਿਲ੍ਹੇ ਦੇ ਉਜਾਨੀ ਡੈਮ ’ਚ ਕਿਸ਼ਤੀ ਉਲਟਣ ਕਾਰਨ ਡੁੱਬੇ 2 ਬੱਚਿਆਂ ਸਣੇ 6 ਜਣਿਆਂ ਦੀ ਭਾਲ ਕਰਦੇ ਹੋਏ ਐੱਨਡੀਆਰਐੱਫ ਦੇ ਜਵਾਨ।

ਜੰਮੂ ਵਿੱਚ ਗਰਮੀ ਤੋਂ ਰਾਹਤ ਦਿਵਾਉਣ ਲਈ ਮੱਝਾਂ ਨੂੰ ਨਹਿਰ ’ਚ ਨਹਾਉਂਦੇ ਹੋਏ ਪਸ਼ੂ ਪਾਲਕ।

Title 3