ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮੌਕੇ।

ਹਰਿਆਣਾ ਦੇ ਗੁਰੂਗ੍ਰਾਮ ਗਰਮੀ ਤੋਂ ਬਚਣ ਲਈ ਬੱਚੇ ਪਾਣੀ ’ਚ ਮਸਤੀ ਕਰਦੇ ਹੋਏ।

ਯੂਪੀ ’ਚ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁੱਤ ਤੇ ਭਾਜਪਾ ਉਮੀਦਵਾਰ ਕਰਨ ਸਿੰਘ ਦੇ  ਕਾਫਲੇ ਦੀ ਹਾਦਸਾਗ੍ਰਸਤ ਗੱਡੀ। ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਮੱਧ ਪ੍ਰਦੇਸ਼ ਦੇ ਛਿੰਦਵਾੜਾ ’ਚ ਪਰਿਵਾਰ ਦੇ 8 ਜੀਆਂ ਦੀ ਹੱਤਿਆ ਕਰਨ ਬਾਅਦ ਖ਼ੁਦਕੁਸ਼ੀ ਕਰਨ ਦੀ ਘਟਨਾ ਬਾਰੇ ਰਿਪੋਰਟ ਲਿਖਦਾ ਪੁਲੀਸ ਮੁਲਾਜ਼ਮ।