ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ’ਚ ਪਾਸਿੰਗ ਆਊਟ ਪਰੇਡ ਤੋਂ ਬਾਅਦ ਫ਼ੌਜੀ ਅਧਿਕਾਰੀ ਬਣੇ ਪੁੱਤ ਨੂੰ ਮਿਲ ਕੇ ਭਾਵੁਕ ਹੋਈ ਮਾਂ।
ਨਿਊਯਾਰਕ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ ਕ੍ਰਿਕਟ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਵਿਰਾਟ ਕੋਹਲੀ ਸਾਥੀਆਂ ਨਾਲ।
ਨਵੀਂ ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨਾਲ।
ਮੱਛੀ ਪ੍ਰਸਾਦ, ਜਿਸ ਦੀ ਵਰਤੋਂ ਬਾਥਨੀ ਪਰਿਵਾਰ ਵੱਲੋਂ ਹੈਦਰਾਬਾਦ ਜ਼ਿਲ੍ਹੇ ਦੇ ਨਾਮਪੱਲੀ ਵਿਖੇ ਦਮੇ ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਖੁਰਾਕ ਲੈਣ ਲਈ ਦੇਸ਼ ਦੁਨੀਆ ਤੋਂ ਲੋਕ ਆਉਂਦੇ ਹਨ। ਜ਼ਿੰਦਾ ਮੱਛੀ ਮਰੀਜ਼ ਦੇ ਸੰਘ ’ਚੋਂ ਉਤਾਰ ਦਿੱਤੀ ਜਾਂਦੀ ਹੈ।