ਨਵੀਂ ਦਿੱਲੀ ’ਚ ਪਾਣੀ ਸੰਕਟ ਖ਼ਿਲਾਫ਼ ਪ੍ਰਦਰਸ਼ਨਕਾਰੀ ਆਪ ਵਰਕਰ ਨੂੰ ਸੁਰੱਖਿਆ ਮੁਲਾਜ਼ਮ ਘੜੀਸਦੇ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਸਾਊਥ ਬਲਾਕ ਸਥਿਤ ਦਫ਼ਤਰ ’ਚ ਅਹੁਦਾ ਸੰਭਾਲਣ ਜਾਂਦੇ ਹੋਏ।
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਅਤਿਵਾਦੀਆਂ ਵਲੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਜਵਾਨ ਇਲਾਕੇ ਦੀ ਤਲਾਸ਼ੀ ਲੈਂਦੇ ਹੋਏ।
ਮੁੰਬਈ ਵਿੱਚ ਐਤਵਾਰ ਦੀ ਰਾਤ ਨੂੰ ਮੀਂਹ ਦੇ ਬਾਵਜੂਦ ਮੋਟਰਸਾਈਕਲ ’ਤੇ ਘਰ ਜਾਂਦੇ ਹੋਏ ਦੋ ਵਿਅਕਤੀ।