ਮੁੰਬਈ:
ਆਈਟੀ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਦੀ ਖ਼ਰੀਦ ਦਰਮਿਆਨ ਸ਼ੇਅਰ ਬਾਜ਼ਾਰ ਅੱਜ 385.68 ਨੁਕਤਿਆਂ ਦੇ ਉਛਾਲ ਨਾਲ 77,079.04 ਦਾ ਰਿਕਾਰਡ ਪੱਧਰ ਛੂਹ ਕੇ 76,490.08 ਨੁਕਤਿਆਂ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦਾ ਨਿਫਟੀ 30.95 ਨੁਕਤੇ ਡਿੱਗ ਕੇ 23,259.20 ਦੇ ਪੱਧਰ ’ਤੇ ਬੰਦ ਹੋਇਆ। ਉਂਜ ਨਿਫਟੀ ਨੇ ਵੀ ਅੱਜ 23,411.90 ਦੇ ਰਿਕਾਰਡ ਸਿਖਰ ਛੋਹਿਆ। -ਪੀਟੀਆਈ