ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਬਾਅਦ ਐੱਨ. ਚੰਦਰਬਾਬੂ ਨਾਇਡੂ ਆਪਣੇ ਪਰਿਵਾਰ ਨਾਲ ਤਿਰੂਮਾਲਾ ਵੈਂਕਟੇਸ਼ਵਰ ਮੰਦਰ ਦੇ ਦਰਸ਼ਨ ਕਰਨ ਪੁੱਜੇ।
ਸ੍ਰੀ ਪੇਮਾ ਖਾਂਡੂ ਈਟਾਨਗਰ ਵਿੱਚ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਹੋਏ।
ਨਵੀਂ ਦਿੱਲੀ ਵਿੱਚ ਜਲ ਸੰਕਟ ਕਾਰਨ ਵਸੰਤ ਵਿਹਾਰ ਦੇ ਕੁਸਮਪੁਰ ਪਹਾੜੀ ਖੇਤਰ ਵਿੱਚ ਸਰਕਾਰੀ ਟੈਂਕਰ ਤੋਂ ਪਾਣੀ ਲੈਣ ਲਈ ਉਡੀਕ ਕਰਦੇ ਹੋਏ ਲੋਕ।
Title 3