ਨੀਟ-ਯੂਜੀ ਮਾਮਲੇ ’ਚ ਪਟਨਾ ਵਿਖੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਦੀ ਹੋਈ ਪੁਲੀਸ।

ਸੀਆਰਪੀਐੱਫ ਦੇ ਜਵਾਨ ਜੰਮੂ ਵਿੱਚ ਸਾਲਾਨਾ ਅਮਰਨਾਥ ਯਾਤਰਾ ਤੋਂ ਪਹਿਲਾਂ ਕੌਮੀ ਮਾਰਗ ’ਤੇ ਪਹਿਰਾ ਦਿੰਦੇ ਹੋਏ।

ਨਵੀਂ ਦਿੱਲੀ ਲੂ ਤੇ ਧੁੱਪ ਤੋਂ ਬਚਾਅ ਕੇ ਆਪਣੇ ਬੱਚੇ ਨੂੰ ਲੈ ਕੇ ਜਾਂਦਾ ਹੋਇਆ ਪਿਤਾ।

ਪੂਰਬੀ ਦਿੱਲੀ ਦੇ ਗੀਤਾ ਕਲੋਨੀ ਖੇਤਰ ਵਿੱਚ ਦਿੱਲੀ ਜਲ ਬੋਰਡ ਦੇ ਟੈਂਕਰ ਤੋਂ ਪੀਣ ਵਾਲਾ ਪਾਣੀ ਲੈਣ ਲਈ ਇਕੱਤਰ ਹੋਏ ਲੋਕ।

Title 3