Advisory:
All Indian nationals including students living in the jurisdiction of Assistant High Commission of India , Sylhet are requested to be in touch with this office & are advised to remain alert.
In case of emergencies,please contact +88-01313076402@MEAIndia @ihcdhaka
— India in Sylhet (@ahcisylhet) August 4, 2024
ਸਹਾਇਕ ਭਾਰਤੀ ਹਾਈ ਕਮਿਸ਼ਨ ਨੇ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਸਿਲਹਟ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਦਫ਼ਤਰ ਦੇ ਸੰਪਰਕ ਵਿੱਚ ਰਹਿਣ ਕਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਐਮਰਜੈਂਸੀ +88-01313076402 ਜਾਰੀ ਕੀਤਾ ਗਿਆ ਹੈ। –ਆਈਏਐੱਨਐੱਸ