ਨਵੀਂ ਦਿੱਲੀ, 13 ਅਗਸਤ
ਰਾਸ਼ਟਰਪਤੀ ਭਵਨ ਵਿੱਚ ਬਣੇ ਪ੍ਰਸਿੱਧ ਅੰਮ੍ਰਿਤ ਉਦਯਾਨ ਸ਼ੁੱਕਰਵਾਰ ਤੋਂ ਲੋਕਾਂ ਦੇ ਦਰਸ਼ਨਾਂ ਲਈ ਖੁੱਲ੍ਹ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਰਮੂ ਬੁੱਧਵਾਰ ਨੂੰ ਅੰਮ੍ਰਿਤ ਉਦਯੋਗ ਦਾ ਉਦਘਾਟਨ ਕਰਨਗੇ ਅਤੇ ਇਹ ਬਾਗ 15 ਸਤੰਬਰ ਤਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ। ਹਰ ਰੋਜ਼ ਸ਼ਾਮ 5.15 ਵਜੇ ਤਕ ਐਂਟਰੀ ਕੀਤੀ ਜਾ ਸਕੇਗੀ। -ਪੀਟੀਆਈ