ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 10 ਸਤੰਬਰ
ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੁੁੰਦਰ ਨਾਥ ਆਰੀਆ, ਜਿਨ੍ਹਾਂ ਦਾ ਚਾਰ ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰਸਮ ਪਗੜੀ ਤੇ ਹਵਨ ਯੱਗ 16 ਸਤੰਬਰ ਨੂੰ ਨਵ ਦੁਰਗਾ ਵੈਸ਼ਨਵ ਧਰਮਸ਼ਾਲਾ, ਨਵੀਂ ਆਬਾਦੀ ਗਲੀ ਨੰਬਰ-5-6, ਅਬੋਹਰ ਵਿੱਚ ਦੁਪਹਿਰ 12 ਤੋਂ 1 ਵਜੇ ਤਕ ਹੋਵੇਗੀ।