ਮਾਛੀਵਾੜਾ: ਕੂੰਮਕਲਾਂ ਪੁਲੀਸ ਨੇ ਅੱਜ ਪਿੰਡ ਚੌਂਤਾ ਨਾਲ ਸਬੰਧਤ ਨਸ਼ਾ ਤਸਕਰ ਜਸਵੀਰ ਸਿੰਘ ਉਰਫ਼ ਬਿੱਟੂ ਦੀ 4.30 ਕਰੋੜ ਦੀ ਜਾਇਦਾਦ ਕੁਰਕ ਕਰ ਦਿੱਤੀ ਹੈ। ਸਹਾਇਕ ਪੁਲੀਸ ਕਮਿਸ਼ਨਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ 20 ਕਨਾਲ 10 ਮਰਲੇ ਜ਼ਮੀਨ ਜਿਸ ਦੀ ਕੀਮਤੀ 4 ਕਰੋੜ 30 ਲੱਖ 30 ਹਜ਼ਾਰ ਰੁਪਏ ਹੈ, ਅਟੈਚ ਕਰ ਲਈ ਹੈ। -ਪੱਤਰ ਪ੍ਰੇਰਕ