Thursday 21 November, 2024
Punjabi Tribune The Tribune Dainik Tribune
Weather Image

Chandigarh

23.1 °C

ਈ-ਪੇਪਰ

ਕਲਾਸੀਫਾਈਡ

ਵਰ ਦੀ ਲੋੜ

US ਨਾਗਰਿਕ, 5’-5’’, 1984 ਜਨਮ, M.S. Engineering ਲੜਕੀ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਵਰ ਚਾਹੀਦਾ ਹੈ। ਸਵੈ-ਵੇਰਵਾ/ਤਸਵੀਰ ਭੇਜੋ: elegantmatch33@gmail.com, India Number 790-177-3685, ਵਟਸਐਪ: 18185854253 (ਬਿਊਰੋ ਮੁਆਫ ਕਰਨ)। (CL24073232)

ਸਾਡੀ ਪੁੱਤਰੀ 5’-4’’, ਜਨਮ ਮਿਤੀ 15.04.1998 ਅੰਗਰੇਜ਼ੀ ਵਿਚ ਐਮਏ ਅਤੇ ਹੁਣ ਮੰਨੇ-ਪ੍ਰਮੰਨੇ ਗਰਲਜ਼ ਕਾਲਜ, ਚੰਡੀਗੜ੍ਹ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ (ਐੱਡਹਾਕ) ਨੌਕਰੀਸ਼ੁਦਾ, ਪੰਜਾਬ ਯੂਨੀਵਰਸਿਟੀ ਤੋਂ ਪੀਐਚ.ਡੀ. ਵੀ ਕਰ ਰਹੀ ਲੜਕੀ ਲਈ ਵਧੀਆ ਯੋਗਤਾ ਪ੍ਰਾਪਤ ਸ਼ੁੱਧ ਸ਼ਾਕਾਹਾਰੀ, ਸ਼ਰਾਬ ਅਤੇ ਸਿਗਰੇਟ ਨਾ ਪੀਣ ਵਾਲੇ, ਕੱਦ 5’-10’’ ਅਤੇ ਵੱਧ, ਉਮਰ 27-30 ਸਾਲ, ਵਿਚਕਾਰ, ਸਰਕਾਰੀ/ਪੀਐਸਯੂ/ ਕਾਰਪੋਰੇਟ ਵਿਚ ਅਫ਼ਸਰ/ਐਗਜ਼ੀਕਿਊਟਿਵ ਲੜਕੇ ਦੀ ਲੋੜ ਹੈ। ਐਨ.ਆਰ.ਆਈ. ਅਤੇ ਬਿਜ਼ਨਸਮੈਨ ਪ੍ਰੋਫਾਈਲ ਵਾਲੇ ਕ੍ਰਿਪਾ ਕਰਕੇ ਮੁਆਫ਼ ਕਰਨ। ਸਵੈ-ਵੇਰਵਾ ਅਤੇ ਤਸਵੀਰ ਭੇਜੋ: 86017-31186 (CL24073280)

ਰਾਮਗੜ੍ਹੀਆ 23-3-1989/5’-6’’ ਮੁਹਾਲੀ, B.Sc. Nursing, ਸਰਕਾਰੀ ਨੌਕਰੀਸ਼ੁਦਾ ਸੁੰਦਰ ਲੜਕੀ ਲਈ ਸਰਕਾਰੀ ਨੌਕਰੀਸ਼ੁਦਾ ਲੜਕਾ ਚਾਹੀਦਾ ਹੈ। ਲੜਕੀ ਦਾ PCS ਟੈਸਟ ਪਾਸ। ਜਾਤ ਦਾ ਬੰਧਨ ਨਹੀਂ। ਫੋਨ: 75088-49522 (CL24073791)

ਕੰਨਿਆ ਦੀ ਲੋੜ

ਸਾਨੂੰ ਆਪਣੇ 31 ਸਾਲ ਨਵੰ. 93 ਜਨਮ ਮੈਡੀਕਲ ਪ੍ਰੋਫੈਸ਼ਨਲ, ਯੂਐਸ ਵਿਚ ਰੈਜ਼ੀਡੈਂਸੀ ਫੈਮਿਲੀ ਮੈਡੀਸੀਨਜ਼ ਕਰ ਰਹੇ ਪੁੱਤਰ ਲਈ ਰਿਸ਼ਤਾ ਚਾਹੀਦਾ ਹੈ। ਸਾਡਾ ਵੈਂਕੂਅਰ ਕੈਨੇਡਾ ਤੋਂ ਵਧੀਆ ਸਥਾਪਤ ਹਿੰਦੂ ਖੱਤਰੀ ਪੰਜਾਬੀ ਪਰਿਵਾਰ ਹੈ ਅਤੇ ਸਾਨੂੰ ਆਪਣੇ ਡਾਕਟਰ (ਐਮਡੀ) ਪੁੱਤਰ, ਕੈਨੇਡੀਅਨ ਨਾਗਰਿਕ (ਭਾਰਤ ਵਿਚ ਜੰਮੇ ਅਤੇ ਕੈਨੇਡਾ ਵਿਚ ਪਲੇ) ਲਈ ਯੋਗ ਲੜਕੀ ਦੀ ਤਲਾਸ਼ ਹੈ। ਸਾਨੂੰ ਯੋਗ ਡਾਕਟਰ, ਡੈਂਟਿਸਟ, ਫਾਰਮਾਸਿਸਟ ਚਾਰਟਿਡ ਅਕਾਊਂਟੈਂਟ, ਇੰਜੀਨੀਅਰ ਜਾਂ ਬਰਾਬਰ ਦੀ ਯੋਗਤਾ ਪ੍ਰਾਪਤ ਲੜਕੀ ਦਾ ਰਿਸ਼ਤਾ ਚਾਹੀਦਾ ਹੈ। ਜਾਤ ਦਾ ਬੰਧਨ ਨਹੀਂ। ਸਿਰਫ ਵਾਸਤਵਿਕ ਪੁੱਛਗਿੱਛ ਦਾ ਸੁਆਗਤ ਹੈ। ਈਮੇਲ: ansalrajesh6@gmail.com, ਵਟਸਐਪ: 778-318-2344 (CL24072463)

ਐਮਬੀਬੀਐਸ ਸਿੱਖ ਟਾਂਕ ਕਸ਼ੱਤਰੀ ਕਲੀਨ ਸ਼ੇਵਨ 1995/5’-10’’, Cairns Hospital ਆਸਟ੍ਰੇਲੀਆ ਵਿਖੇ ਬਤੌਰ ਡਾਕਟਰ ਨੌਕਰੀਸ਼ੁਦਾ ਲੜਕੇ ਲਈ ਵਧੀਆ ਪੜ੍ਹੀ-ਲਿਖੀ ਅਤੇ ਸੁੰਦਰ ਲੜਕੀ ਦੀ ਲੋੜ ਹੈ, 92345-51772 (CL24073066)

ਬ੍ਰਾਹਮਣ 95 ਜਨਮ/ਕੱਦ 5’-6’’, ਕੈਨੇਡਾ ਵਿਚ ਸਥਾਪਤ, ਪੀਆਰ, ਬਤੌਰ ਸਾਫਟਵੇਅਰ ਇੰਜੀ. ਕਾਰਜਰਤ ਲੜਕੇ ਲਈ ਪੜ੍ਹੀ-ਲਿਖੀ ਕੰਨਿਆ ਚਾਹੀਦੀ ਹੈ, 98100-58693 (CL24073917)

ਵਧੀਆ ਸਥਾਪਤ ਨਿਊਜ਼ੀਲੈਂਡ (ਪੀਆਰ) ਆਧਾਰਤ ਬ੍ਰਾਹਮਣ 6’/ਬਾ.ਦੁ. 3.19 ਵਜੇ/06.07.1993, ਆਪਣਾ ਮਕਾਨ ਤੇ ਔਕਲੈਂਡ ਵਿਚ ਮਲਟੀਪਲ ਬਿਜ਼ਨਸ ਚਲਾ ਰਹੇ ਲੜਕੇ ਲਈ ਯੋਗ ਕੰਨਿਆ ਚਾਹੀਦੀ ਹੈ। ਪਰਿਵਾਰ ਸਮਾਣਾ, ਪਟਿਆਲਾ ਆਧਾਰਤ। Call: +91 90419-02869 or +91 80543-95851 (CL24074229)

ਆਸਟ੍ਰੇਲੀਅਨ ਨਾਗਰਿਕ ਸਿੱਖ ਸੈਣੀ 1988, ਕੱਦ 5’-11’’ ਲੜਕੇ ਲਈ ਪੜ੍ਹੀ-ਲਿਖੀ ਸਮਾਰਟ ਲੰਬੀ ਮੁਹਾਲੀ, ਰੋਪੜ ਅਤੇ ਨਜ਼ਦੀਕ ਦੇ ਖੇਤਰਾਂ ਤੋਂ ਯੋਗ ਲੜਕੀ ਦੀ ਲੋੜ ਹੈ। ਦਹੇਜ ਨਹੀਂ। ਉੱਚ ਜਾਤ ਦਾ ਸੁਆਗਤ ਹੈ। ਤਸਵੀਰ ਸਹਿਤ ਸਵੈ-ਵੇਰਵਾ ਭੇਜੋ ਜਾਂ ਸੰਪਰਕ ਕਰੋ: 86998-86202 (CL24071706)

ਯੂਐਸਏ ਜਨਮ ਜੱਟ ਸਿੱਖ ਡਾਕਟਰ ਖੂਬਸੂਰਤ 5’-11’’/34, ਲਈ ਯੂਐਸਏ/ ਕੈਨੇਡਾ ਦੇ ਅੰਦਰ ਜੱਟ ਸਿੱਖ ਲੜਕੀ ਦੀ ਲੋੜ ਹੈ। ਪਰਿਵਾਰ 50 ਸਾਲਾਂ ਤੋਂ ਯੂਐਸਏ ਵਿਚ ਵਧੀਆ ਸਥਾਪਤ ਹੈ। ਕ੍ਰਿਪਾ ਕਰਕੇ ਤਸਵੀਰ/ਸਵੈ-ਵੇਰਵਾ ਈ-ਮੇਲ ਕਰੋ: usasikhdoctor@gmail.com (CL24062499)

ਜੱਟ ਸਿੱਖ ਬੈਂਸ 1994/6’, USA, MBA, ਬਿਜ਼ਨਸਮੈਨ 140 ਏਕੜ ਬਲੂਬੈਰੀ ਫਾਰਮ, 2 ਗੈਸ-ਸਟੇਸ਼ਨ, ਨਿਊ ਚੰਡੀਗੜ੍ਹ/ਪੰਜਾਬ ਵਿਚ ਰੂਰਲ/ਅਰਬਨ ਪ੍ਰਾਪਰਟੀ। Contact: 99155-34204, USA Number: +1 213-344-8879 (CL24072638)

ਜੱਟ ਸਿੱਖ ਕੁਆਰਾ ਖੂਬਸੂਰਤ ਐਥਲੈਟਿਕ ਫਿੱਟ ਲੜਕਾ 48 ਸਾਲ/ 5’-9’’, ਐਜੂਕੇਸ਼ਨ ਕੰਸਲਟੈਂਸੀ ਬਿਜ਼ਨਸਮੈਨ, ਅਰਬਨ ਪਰਿਵਾਰ, ਲਈ ਯੋਗ ਜੱਟ ਸਿੱਖ ਕੁਆਰੀ ਲੜਕੀ ਚਾਹੀਦੀ ਹੈ। ਵੇਰਵੇ ਸਹਿਤ ਸੰਪਰਕ ਕਰੋ: ਈਮੇਲ: navjaw2901@gmail.com (CL24073810)

ਜੱਟ ਗੁਰਸਿੱਖ ਅਕਤੂਬਰ 1991/5’-9’’ ਸਿਵਲ ਇੰਜੀਨੀਅਰਿੰਗ ਵਿਚ ਪੀਐਚ.ਡੀ., ਪਟਿਆਲਾ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ (ਕੰਟਰੈਕਟ) ਕਾਰਜਰਤ, ਲੜਕੇ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਤੇ ਨੌਕਰੀਸ਼ੁਦਾ ਕੰਨਿਆ ਚਾਹੀਦੀ ਹੈ, 9878987977 (CL24074480)

ਸਿੱਖ ਰਾਮਗੜ੍ਹੀਆ 28/5’-7’’, ਐਸਡੀਓ ਪੀਐਸਪੀਸੀਐਲ (ਸਰਕਾਰੀ) ਅੰਮ੍ਰਿਤਸਰ, ਲੜਕੇ ਲਈ ਯੋਗ ਕੰਨਿਆ ਚਾਹੀਦੀ ਹੈ। 98155-77899 (CL24074427)

ਸਿੱਖ ਲੁਬਾਣਾ ਅੰਮ੍ਰਿਤਧਾਰੀ 92 ਜਨਮ/5’-9’’, ਯੂਐਸਏ ਗ੍ਰੀਨ ਕਾਰਡ, ਲੜਕੇ ਲਈ ਪੜ੍ਹੀ-ਲਿਖੀ ਕੰਨਿਆ ਚਾਹੀਦੀ ਹੈ। Contact: Whatsapp (+15167109700), (+919501033775) (CL24071262)

ਪੀਡਬਲਿਊਡੀ ਵਿਚ ਬਤੌਰ ਜੂਨੀਅਰ ਇੰਜੀਨੀਅਰ ਨੌਕਰੀਸ਼ੁਦਾ, ਕੱਦ 6’-1’’, ਜਨਮ ਸਤੰਬਰ 1994, ਪਟਿਆਲਾ ਵਿਖੇ ਰਹਿੰਦੇ ਅਤੇ ਨਿਯੁਕਤ, 79733-69081 (CL24073197)

ਲੁਬਾਣਾ ਸਿੱਖ ਲੜਕਾ 1993/5’-9’’, ਕੈਨੇਡੀਅਨ ਪੀਆਰ (ਵੈਂਕੂਵਰ) ਬੀ.ਟੈੱਕ., ਸਰਕਾਰੀ ਜਾਬ (ਲਾਅ ਐਨਫੋਰਸਮੈਂਟ) ਲਈ ਯੋਗ ਲੜਕੀ ਦੀ ਲੋੜ ਹੈ। ਭੈਣ ਕਲਾਸ-I ਅਫ਼ਸਰ। ਕੈਨੇਡਾ/ਯੂਐਸਏ ਨੂੰ ਤਰਜੀਹ। ਵਟਸਐਪ: +1604-809-9964 (CL24073413)

ਹੋਰ ਕਲਾਸੀਫਾਈਡ

‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।

ਪੰਜਾਬੀ ਟ੍ਰਿਬਿਊਨ ਐਪ

ਸੋਸ਼ਲ ਨੈੱਟਵਰਕ

ਹੋਰ ਵੈੱਬਸਾਈਟ

Copyright @2023  All Right Reserved – Designed and Developed by Sortd