ਚੰਡੀਗੜ੍ਹ:
ਯੂ.ਟੀ. ਅਤੇ ਐਮ.ਸੀ. ਦੀਆਂ ਵਿਭਾਗੀ ਕਰਮਚਾਰੀ ਯੂਨੀਅਨਾਂ ਦੇ ਇਕ ਸਾਂਝੇ ਪਲੇਟਫ਼ਾਰਮ ‘ਸੰਯੁਕਤ ਕਰਮਚਾਰੀ ਮੋਰਚਾ ਯੂ.ਟੀ. ਅਤੇ ਐਮ.ਸੀ. ਚੰਡੀਗੜ੍ਹ’ ਵੱਲੋਂ ਕਰਮਚਾਰੀਆਂ ਦੀਆਂ ਸਾਂਝੀਆਂ ਮੰਗਾਂ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ਼ ਧਰਨੇ ਦਿੱਤਾ ਜਾਵੇਗਾ। ਮੋਰਚੇ ਦੇ ਕਨਵੀਨਰਾਂ ਗੋਪਾਲ ਦੱਤ ਜੋਸ਼ੀ, ਸੁਖਬੀਰ ਸਿੰਘ ਆਦਿ ਨੇ ਦੱਸਿਆ ਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਮੀਟਿੰਗ ਲਈ ਸਮਾਂ ਨਾ ਦਿੱਤੇ ਜਾਣ ਕਾਰਨ ਸੰਯੁਕਤ ਕਰਮਚਾਰੀ ਮੋਰਚੇ ਵੱਲੋਂ 7 ਅਪਰੈਲ ਨੂੰ ਸੈਕਟਰ 17 ਵਿਚ ਧਰਨੇ ਦਿੱਤਾ ਜਾਵੇਗਾ, ਯੂਨੀਅਨ ਦੇ ਮੈਂਬਰ ਸ਼ਾਮਲ ਹੋਣਗੇ।
-ਪੱਤਰ ਪ੍ਰੇਰਕ