ਚੰਡੀਗੜ੍ਹ (ਟਨਸ):
ਯੂਟੀ ਪ੍ਰਸ਼ਾਸਨ ਨੇ ਸੁਪਰਡੈਂਟ ਗਰੇਡ-2 ਦੇ ਅਹੁਦੇ ’ਤੇ ਤਾਇਨਾਤ ਪ੍ਰੋਮਿਲਾ ਦੇਵੀ ਅਤੇ ਪਵਨ ਕੁਮਾਰ ਨੂੰ ਸੁਪਰਡੈਂਟ ਗਰੇਡ-1 ਬਣਾ ਕੇ ਪ੍ਰੋਮਿਲਾ ਦੇਵੀ ਨੂੰ ਸਿੱਖਿਆ ਵਿਭਾਗ ਅਤੇ ਪਵਨ ਕੁਮਾਰ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਦਫ਼ਤਰ ’ਚ ਲਾਇਆ ਗਿਆ ਹੈ। ਇਹ ਆਦੇਸ਼ ਆਈਏਐੱਸ ਅਧਿਕਾਰੀ ਅਜੈ ਚੁਗਤੀ ਨੇ ਜਾਰੀ ਕੀਤੇ ਹਨ।