ਜਲੰਧਰ: ਸੀ.ਪੀ.ਆਈ. ( ਐਮ. ) ਜ਼ਿਲ੍ਹਾ ਕਮੇਟੀ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਦੱਸਿਆ ਕਿ ਜ਼ਿਲ੍ਹਾ ਕਮੇਟੀ ਨੇ ਕੇਵਲ ਸਿੰਘ ਹਜ਼ਾਰਾ ਨੂੰ ਪਾਰਟੀ ਫੈਸਲਿਆਂ ਨੂੰ ਨਾ ਮੰਨਣ , ਅਤੇ ਪਾਰਟੀ ਨੀਤੀਆਂ ਨੂੰ ਪ੍ਰਵਾਨ ਨਾ ਕਰਨ ਦੇ ਦੋਸ਼ ਹੇਠ ਉਸ ਨੂੰ ਸੀ.ਪੀ.ਆਈ. ( ਐਮ. ) ਵਿੱਚੋਂ ਮੁਅੱਤਲ ਕਰ ਦਿੱਤਾ ਹੈ। -ਨਿਜੀ ਪੱਤਰ ਪ੍ਰੇਰਕ