ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਨਵੰਬਰ
ਪਾਵਰਕੌਮ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਭਲਕੇ 3 ਨਵੰਬਰ 2022 ਦਿਨ ਵੀਰਵਾਰ ਨੂੰ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਵੱਖ ਵੱਖ ਇਲਾਕਿਆਂ ਵਿੱਚ 11 ਕੇਵੀ ਫੀਡਰ ਬੰਦ ਰਹਿਣਗੇ। ਇਸ ਕਾਰਨ 100 ਦੇ ਕਰੀਬ ਕਲੋਨੀਆਂ ਅਤੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਪਿੰਡ ਮਹਿਮੂਦਪੁਰਾ, ਧਾਂਦਰਾ, ਗ੍ਰੀਨ ਸਿਟੀ, ਸਿਟੀ ਐਨਕਲੇਵ, ਬਸੰਤ ਐਵੇਨਿਊ, ਰੂਪ ਨਗਰ, ਸਤਜੋਤ ਨਗਰ ਬਲਾਕ-ਸੀ ਤੇ ਡੀ, ਮੋਤੀ ਬਾਗ਼ ਕਲੋਨੀ, ਪਿੰਡ ਫੁੱਲਾਂਵਾਲ, ਗੁਰੂ ਅੰਗਦ ਦੇਵ ਨਗਰ, ਫਲਾਵਰ ਐਨਕਲੇਵ, ਭਾਰਤ ਗੈਸ ਗੁਦਾਮ ਨੇੜੇ ਦਾ ਇਲਾਕਾ, ਜਨਤਾ ਕਲੋਨੀ, ਵਡੇਰਾ ਕਾਲੋਨੀ,
ਬਚਿੱਤਰ ਨਗਰ ਕੈਟ-1 ਫੀਡਰ, ਬੁਲਾਰਾ ਰੋਡ ਕੈਟ-1 ਫੀਡਰ, ਗਿੱਲ ਕੈਟ-2 ਫੀਡਰ, ਗਿੱਲ-1 ਕੈਟ-2 ਫੀਡਰ, ਰਾਣੀਆ ਯੂਪੀਐੱਸ ਫੀਡਰ, ਡੇਹਲੋਂ ਯੂਪੀਐੱਸ ਫੀਡਰ, ਭੁੱਟਾ ਯੂਪੀਐੱਸ ਫੀਡਰ, ਪੇਪਰ ਮਿੱਲ ਯੂਪੀਐੱਸ ਫੀਡਰ, ਇੰਡਸਟਰੀ ਯੂਪੀਐੱਸ ਫੀਡਰ, ਐਮਬੀ ਐਕਸਪੋਰਟ ਕੈਟ 2, ਪਿੰਡ ਰਣੀਆ, ਸੰਗੋਵਾਲ, ਜਸਪਾਲ ਬਾਂਗੜ, ਡੈਲਟਾ ਸਿਟੀ, ਡੇਹਲੋਂ, ਭੁੱਟਾ, ਪਾਮ ਐਨਕਲੇਵ ਪਾਲਮ ਵਿਹਾਰ, ਦੇਵ ਨਗਰ, ਚੱਬਰਾ ਕਲੋਨੀ, ਸਰਾਭਾ ਨਗਰ ਐਕਸਟੈਨਸ਼ਨ, ਆਨੰਦ ਵਿਹਾਰ, ਭਾਈ ਬਾਲਾ ਕਲੋਨੀ, ਪ੍ਰੀਤ ਨਗਰ ਅਤੇ ਮੈਰੀਡੀਅਨ ਲੇਨ ਦੀ ਬਿਜਲੀ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਇਸੇ ਤਰ੍ਹਾਂ ਮਕਾਨ ਨੰਥਰ 2000, 2100, 2200, 2300, 2400, 2500, 3000, 3100, 3200, 3400, 3500, ਨਰਾਇਣ ਡੇਅਰੀ ਨੇੜੇ, ਬੀਸੀਐਮ ਸਕੂਲ ਨੇੜੇ, ਬੀਸੀਐਮ ਪਾਰਕ, ਰਾਜਨ ਪ੍ਰਾਪਰਟੀ ਵਾਲੀ ਨੇੜਲੀ ਸਕੂਲ ਬੀਸੀਐਮਟੀ ਗਲੀ, ਬੀਸੀਐਮ ਆਦਿ ਵਿੱਚ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸੇ ਤਰ੍ਹਾਂ ਰਾਜਗੜ੍ਹ ਅਸਟੇਟ, ਅਨੰਤ ਐਨਕਲੇਵ, ਹੀਰੋ ਹੋਮਸ, ਜਨਪਥ, ਇਸਕੋਨ ਮੰਦਰ, ਡੀਪੀਐੱਸ ਸਕੂਲ ਕੈਨਾਲ ਰੋਡ, ਵਿਕਟੋਰੀਆ ਐਨਕਲੇਵ, ਗੌਤਮ ਵਿਹਾਰ, ਰਾਮ ਨਗਰ, ਗ੍ਰੀਨ ਵੈਲੀ, ਬਾਵਾ ਕਲੋਨੀ, ਬੈਂਕ ਕਲੋਨੀ, ਬਚਨ ਸਿੰਘ ਨਗਰ, ਗ੍ਰੀਨ ਐਵੇਨਿਊ, ਨੇਤਾ ਜੀ ਪਾਰਕ, ਅਗਰਵਾਲ ਐਨਕਲੇਵ, ਗੁਰਦੇਵ ਪਾਰਕ, ਓਮ ਪਾਰਕ, ਅਜੀਤ ਨਗਰ, ਵਿਲਾ ਅਪਾਰਟਮੈਂਟ ਦੀ ਬਿਜਲੀ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸੇ ਤਰ੍ਹਾਂ ਜੋਸ਼ੀ ਨਗਰ, ਡਾਕਖਾਨੇ ਵਾਲੀ ਗਲੀ ਦੁਰਗਾਪੁਰੀ, ਟੈਲੀਫੋਨ ਐਕਸਚੇਂਜ ਵਾਲੀ ਗਲੀ ਦੁਰਗਾਪੁਰੀ, ਆਰੇ ਵਾਲਾ ਚੌਕ, ਮੇਨ ਬਾਜ਼ਾਰ ਹੈਬੋਵਾਲ, ਜੋਸ਼ੀ ਨਗਰ 3, 4, 5, 6, 7, 8 ਅਤੇ 9 ਨੰਬਰ ਗਲੀ, ਇੰਦਰ ਪ੍ਰਸਾਦ ਨਗਰ, ਕਰਤਾਰ ਐਵੇਨਿਊ, ਹਰਚਰਨ ਨਗਰ ਸੇਂਟ ਨੰਬਰ- 5/5, 5/6, ਰਮੇਸ਼ ਨਗਰ, ਆਦਰਸ਼ ਨਗਰ, ਇਕਬਾਲ ਨਗਰ, ਕਬੀਰ ਨਗਰ, ਗੁਰੂ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਆਦਿ, ਜੀਵਨ ਨਗਰ, ਗੁਰਬਾਗ ਕਾਲੋਨੀ, ਜੀਟੀਬੀ ਨਗਰ, 33 ਫੁੱਟਾ ਰੋਡ, ਗੋਬਿੰਦ ਨਗਰ, ਗੁਰੂ ਨਾਨਕ ਨਗਰ ਵਿੱਚ ਸਵੇਰੇ 9:30 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ
ਇਸ ਤੋਂ ਇਲਾਵਾ ਦਸਮੇਸ਼ ਨਗਰ (ਗਲੀ ਨੰ. 1 ਤੋਂ 10 ਗਿੱਲ ਰੋਡ ਅਤੇ 1 ਤੋਂ 7 ਲਿੰਕ ਰੋਡ), ਲੇਬਰ ਕਲੋਨੀ ਖੇਤਰ ਦੀ ਬਿਜਲੀ ਦੁਪਹਿਰ 1 ਵਜੇ ਤੋਂ ਦੁਪਹਿਰ 2:30 ਵਜੇ ਤੱਕ ਅਤੇ ਐਮਆਈਜੀ ਫਲੈਟ, ਨੈਸ਼ਨਲ ਫੀਡਰ, ਓਵਰਲਾਕ ਰੋਡ, ਨਾਨਕ ਪੁਰੀ, ਮੁਰਾਦ ਪੁਰਾ, ਮਿਲਰ ਗੰਜ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।