ਮਮਦੋਟ: ਮਮਦੋਟ ਮੁੱਖ ਮੰਡੀ ਵਿਚ ਕਣਕ ਦੀ ਸਰਕਾਰੀ ਖਰੀਦ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਵੱਲੋਂ ਸੁਰੂ ਕਰਵਾਈ ਗਈ । ਇਸ ਮੌੌਕੇ ਮਾਰਕਫੈੱਡ , ਵੇਅਰ ਹਾਊਸ ਪਨਸਪ, ਪਨਗ੍ਰੇਨ ਏਜੰਸੀਆਂ ਦੇ ਖਰੀਦ ਅਧਿਕਾਰੀ ਅਤੇ ਸਕੱਤਰ ਮਾਰਕੀਟ ਕਮੇਟੀ ਮਨੀਸ਼ ਕੁਮਾਰ , ਹਰਜੀਤੁ ਸਿੰਘ ਲੇਖਾਕਾਰ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ, ਰਾਜੂ ਚਾਵਲਾ , ਪਰਦੀਪ ਬਿੰਦਰਾ ਵੀ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। -ਪੱਤਰ ਪ੍ਰੇਰਕ