ਮੁੰਬਈ: ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਤੇ ਐਮਡੀ ਚੰਦਾ ਕੋਛੜ ਅੱਜ ਆਈਸੀਆਈਸੀਆਈ ਬੈਂਕ-ਵੀਡੀਓਕੌਨ ਮਨੀ ਲਾਂਡਰਿੰਗ ਕੇਸ ਵਿਚ ਅਦਾਲਤ ਅੱਗੇ ਪੇਸ਼ ਹੋਈ ਤੇ ਉਸ ਨੂੰ ਜ਼ਮਾਨਤ ਮਿਲ ਗਈ। 30 ਜਨਵਰੀ ਨੂੰ ਅਦਾਲਤ ਨੇ ਚੰਦਾ ਕੋਛੜ, ਉਸ ਦੇ ਪਤੀ ਦੀਪਕ, ਗਰੁੱਪ ਪ੍ਰਮੋਟਰ ਵੇਨੂਗੋਪਾਲ ਧੂਤ ਨੂੰ ਤਲਬ ਕੀਤਾ ਸੀ। -ਪੀਟੀਆਈ