ਧਰਮਸ਼ਾਲਾ: ਧਰਮਸ਼ਾਲਾ ਅਧਾਰਿਤ ‘ਸੈਂਟਰਲ ਤਿੱਬਤੀਅਨ ਐਡਮਿਨਿਸਟਰੇਸ਼ਨ’ ਨੇ ਤਿੱਬਤ ’ਚ ਚੀਨ ’ਤੇ ‘ਸੱਭਿਆਚਾਰਕ ਨਸਲਕੁਸ਼ੀ’ ਦਾ ਦੋਸ਼ ਲਾਉਂਦਿਆਂ ਕੇਂਦਰੀ ਤਿੱਬਤੀ ਪ੍ਰਸ਼ਾਸਨ ਨੇ ਅੱਜ ਯੂਐੱਨਐੱਚਆਰਸੀ ਨੂੰ ਚੀਨ ਵੱਲੋਂ ਤਿੱਬਤ ਅਤੇ ਇਸ ਦੇ ਅਧਿਕਾਰ ਖੇਤਰ ਵਾਲੇ ਹੋਰ ਖਿੱਤਿਆਂ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਇੱਕ ਵਿਸ਼ੇਸ਼ ਸੈਸ਼ਨ ਕਰਵਾਉਣ ਲਈ ਕਿਹਾ ਹੈ। -ਪੀਟੀਆਈ