ਨਵੀਂ ਦਿੱਲੀ, 11 ਨਵੰਬਰ
ਸਰਕਾਰ ਨੇ ਆਨਲਾਈਨ ਪਲੇਟਫਾਰਮਾਂ ’ਤੇ ਉਪਲੱਬਧ ਫਿਲਮਾਂ, ਖ਼ਬਰਾਂ, ਚਲੰਤ ਮਾਮਲੇ ਸਮੱਗਰੀ ਤੇ ਆਡੀਓਵਿਜ਼ੂਅਲਜ਼ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਬਾਰੇ ਨਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੰਗਲਵਾਰ ਰਾਤ ਨੂੰ ਕੈਬਨਿਟ ਸਕੱਤਰੇਤ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਨੈੱਟਫਲਿਕਸ ਵਰਗੇ ਆਨਲਾਈਨ ਪ੍ਰੋਵਾਈਡਰਾਂ ਵੱਲੋਂ ਉਪਲੱਬਧ ਕਰਵਾਈ ਸਮੱਗਰੀ ਵੀ ਮੰਤਰਾਲੇ ਦੇ ਅਧੀਨ ਆ