ਸ਼ਿਮਲਾ, 7 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਚਾਰ ਨਗਰ ਨਿਗਮਾਂ ਦੀ ਅੱਜ ਚੋਣ ਹੋਈ ਜਿਸ ਵਿਚ 65 ਫੀਸਦੀ ਵੋਟਾਂ ਪਈਆਂ। ਚੋਣ ਅਧਿਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਇਸ ਦੇ ਨਤੀਜੇ ਅੱਜ ਦੇਰ ਰਾਤ ਐਲਾਨੇ ਜਾਣਗੇ। ਮੰਡੀ ਵਿਚ ਸਭ ਤੋਂ ਵੱਧ 69.20 ਫੀਸਦੀ ਵੋਟਾਂ ਪਈਆਂ ਜਦਕਿ ਪਾਲਮਪੁਰ ਵਿਚ 68.8 ਫੀਸਦੀ, ਧਰਮਸ਼ਾਲਾ ਵਿਚ 62.7 ਫੀਸਦੀ ਤੇ ਸੋਲਨ ਵਿਚ 61.6 ਫੀਸਦੀ ਵੋਟਾਂ ਪਈਆਂ।-ਪੀਟੀਆਈ