ਚੰਡੀਗੜ੍ਹ, 14 ਨਵੰਬਰ
ਹਰਿਆਣਾ ਸਰਕਾਰ ਨੇ ਕੌਮੀ ਰਾਜਧਾਨੀ ਖੇਤਰ ਅਧੀਨ ਆਉਣ ਵਾਲੇ ਚਾਰ ਜ਼ਿਲ੍ਹਿਆਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਅਤੇ ਝੱਜਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਗੰਭੀਰ ਹਾਲਾਤ ਦੇ ਚੱਲਦੇ ਐਤਵਾਰ ਨੂੰ 17 ਨਵੰਬਰ ਤਕ ਲਈ ਸਭਨਾਂ ਸਕੂਨਾਂ ਨੂੰ ਬੰਦ ਕਰਨ, ਮੁਲਾਜ਼ਮਾਂ ਨੂੰ ਘਰ ਵਿੱਚ ਕੰਮ ਕਰਨ ਅਤੇ ਸਭਨਾਂ ਤਰ੍ਹਾਂ ਦੇ ਨਿਰਮਾਣ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। -ਏਜੰਸੀ