ਸ੍ਰੀਨਗਰ, 18 ਅਗਸਤਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਦੀ ਪ੍ਰਮੁੱਖ ਮਹਬਿੂਬਾ ਮੁਫ਼ਤੀ ਦੀ ਮਾਂ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਅੱਜ ੲਥੇ ਈਡੀ ਅੱਗੇ ਪੇਸ਼ ਹੋਈ।ਅਧਿਕਾਰੀਆਂ ਨੇ ਦੱਸਿਆ ਕਿ 70 ਸਾਲ ਦੀ ਗੁਲਸ਼ਨ ਨਜ਼ੀਰ ਇਥੇ ਸਿਵਲ ਲਾਈਨਜ਼ ਵਿੱਚ ਸਥਿਤ ਏਜੰਸੀ ਦੇ ਦਫ਼ਤਰ ਆਪਣੀ ਧੀ ਨਾਲ ਪੁੱਜੀ।