ਕੋਹਿਮਾ, 9 ਫਰਵਰੀ
ਨਾਗਾਲੈਂਡ ਰਾਜ ਆਫ਼ਤ ਪ੍ਰਬੰਧਨਟ ਅਥਾਰਟੀ (ਐੱਨਐੱਸਡੀਐੱਮਏ) ਨੇ ਸਤੰਬਰ 2021 ਤੋਂ ਇਸ ਸਾਲ ਮਾਰਚ ਤੱਕ ਛੇ ਮਹੀਨਿਆਂ ਲਈ ਪੂਰੇ ਰਾਜ ਵਿੱਚ ਦਰਮਿਆਨੇ ਦਰਜੇ ਦਾ ਸੋਕਾ ਐਲਾਨਿਆ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਬਿਆਨ ਦੇ ਅਨੁਸਾਰ ਐੱਨਐੱਸਡੀਐੱਮਏ ਨੇ ਘੱਟ ਬਾਰਿਸ਼ ਅਤੇ ਖਰਾਬ ਫਸਲੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਕੇ ਦਾ ਐਲਾਨ ਕੀਤਾ ਹੈ।