ਨਵੀਂ ਦਿੱਲੀ: ਰਾਜ ਸਭਾ ’ਚ ਪੀਡੀਪੀ ਦੇ ਮੈਂਬਰ ਮੀਰ ਮੁਹੰਮਦ ਫਯਾਜ਼ ਨੇ ਸਿਫ਼ਰ ਕਾਲ ਦੌਰਾਨ ਮੰਗ ਕੀਤੀ ਕਿ ਪਾਰਟੀ ਮੁਖੀ ਮਹਬਿੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ’ਚ ਬੰਦੀ ਬਣਾਏ ਗਏ ਸਾਰੇ ਸਿਆਸੀ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਾਰਾ 370 ਰੱਦ ਕੀਤੇ ਜਾਣ ਦੇ ਸਾਲ ਮਗਰੋਂ ਵੀ ਕਈ ਆਗੂ ਅਜੇ ਵੀ ਪੀਐੱਸਏ ਤਹਿਤ ਨਜ਼ਰਬੰਦ ਹਨ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ। -ਪੀਟੀਆਈ