ਨਵੀਂ ਦਿੱਲੀ, 6 ਜਨਵਰੀ
ਦਿੱਲੀ ਪੁਲੀਸ ਨੇ ਕਿਹਾ ਕਿ ਉਸ ਨੇ ਬੁਲੀ ਬਾਈ ਮਾਮਲੇ ਵਿੱਚ 21 ਸਾਲਾ ਮੁੱਖ ਸ਼ਾਜ਼ਿਸ਼ਘਾੜੇ ਨੂੰ ਅਸਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ।ਨੀਰਜ ਬਿਸ਼ਨੋਈ ਗਿਟਹਬ ਪਲੇਟਫਾਰਮ ‘ਤੇ ਬੁਲੀ ਬਾਈ ਐਪ ਬਣਾਉਣ ਵਾਲਾ ਤੇ ਮੁੱਖ ਸਾਜ਼ਿਸ਼ਘਾੜਾ ਹੈ। ਉ ਟਵਿੱਟਰ ‘ਤੇ ਬੁਲੀ ਬਾਈ ਦਾ ਅਕਾਊਂਟ ਹੋਲਡਰ ਵੀ ਹੈ।