ਨਵੀਂ ਦਿੱਲੀ, 2 ਜੂਨ
ਸੁਪਰੀਮ ਕੋਰਟ ਨੇ ਕੇਂਦਰ ਨੂੰ ਹੁਕਮ ਦਿੱਤਾ ਹੈ ਕਿ ਉਹ ਕੋਵਿਡ-19 ਟੀਕਾਕਰਨ ਨੀਤੀ ’ਤੇ ਆਪਣੀ ਸੋਚ ਦਰਸਾਉਣ ਵਾਲੇ ਦਸਤਾਵੇਜ ਤੇ ਫਾਈਲ ਨੋਟਿੰਗ ਰਿਕਾਰਡ ’ਤੇ ਰੱਖੇ। ਇਸ ਦੇ ਨਾਲ ਸਰਵਉੱਚ ਅਦਾਲਤ ਨੇ ਕਿਹਾ ਕਿ ਕੋਵਿਡ-19 ਦੇ ਸਮੁੱਚੇ ਟੀਕਿਆਂ ਦੀ ਖਰੀਦ ਦਾ ਵੇਰਵਾ ਦਿੰਦਿਆਂ ਉਹ ਪੂਰੇ ਅੰਕੜੇ ਪੇਸ਼ ਕਰੇ।