ਕੁੱਪ ਕਲਾਂ: ਥਾਣਾ ਸਦਰ ਅਹਿਮਦਗੜ੍ਹ ਦੀ ਪੁਲੀਸ ਵੱਲੋਂ ਮੈਡੀਕਲ ਟੀਮ ਹਰਿਆਣਾ ਤੇ ਸੰਗਰੂਰ ਦੇ ਸਹਿਯੋਗ ਸਦਕਾ ਕੀਤੀ ਕਾਰਵਾਈ ਦੇ ਆਧਾਰ ’ਤੇ ਪੁਲੀਸ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਲਿੰਗ ਨਿਰਧਾਰਨ ਟੈਸਟ ਕਰਨ ਕਰਨ ਦੇ ਦੋਸ਼ ਹੇਠ 3 ਔਰਤਾਂ ਸਮੇਤ ਇਕ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਇੱਕ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ।
-ਪੱਤਰ ਪ੍ਰੇਰਕ