ਲੌਂਗੋਵਾਲ: ਗੌਰਮਿੰਟ ਆਯੂਰਵੇਦ ਡਿਸਪੈਂਸਰੀ ਲੌਂਗੋਵਾਲ ਵਿਚ ਉਪ ਵੈਦ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਾਲਵਿੰਦਰ ਸਿੰਘ ਸਿੱਧੂ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਵਿਚ ਡਿਸਪੈਂਸਰੀ ਇੰਚਾਰਜ ਡਾ. ਅਮਨ ਭਾਰਤੀ, ਡਾ. ਦਿੱਵਿਆ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫ਼ੋਂ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਉਦੇ ਸਿੰਘ, ਡਾ. ਮੋਹਨ ਸਿੰਘ, ਡਾ. ਕ੍ਰਿਸ਼ਨ ਚੰਦ, ਰਣਧੀਰ ਸਿੰਘ ਉੱਭਾਵਾਲ, ਜੋਰਾ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਵਰਿੰਦਰ ਸਿੰਘ, ਡਾ. ਸਵਰਨ ਸਿੱਧੂ , ਕੁਲਵਿੰਦਰ ਕੌਰ ਸ਼ਾਮਲ ਹੋਏ। ਸ੍ਰੀ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ