ਹਾਂਗਕਾਗ: ਏਸ਼ਿਆਈ ਫੁਟਬਾਲ ਮਹਾਸੰਘ (ਏਐੱਫਸੀ) ਨੇ ਕਿਹਾ ਕਿ ਫੁਟਬਾਲ ਵਿਸ਼ਵ ਕੱਪ-2022 ਲਈ ਕੁਆਲੀਫਾਈ ਕਰਨ ਵਾਸਤੇ ਦੂਜਾ ਰਾਊਂਡ ਅੱਧ ਜੂਨ ’ਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਏਐੱਫਸੀ ਨੇ ਅੱਜ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਏਸ਼ੀਅਨ ਕੁਆਲੀਫਾਇਰ ਰਾਊਂਡ-2 ਦੇ ਮੈਚ 15 ਜੂਨ 2021 ਤੱਕ ਕਰਵਾਉਣਾ ਟੀਚਾ ਹੈ। -ਰਾਇਟਰਜ਼