ਪੈਰਿਸ: ਓਲੰਪਿਕ ਟੀਮ ਦੇ ਮੈਂਬਰ ਅਵਿਨਾਸ਼ ਸਾਬਲੇ ਨੇ ਅੱਜ ਇੱਥੇ ਪੈਰਿਸ ਵਿੱਚ ਡਾਇਮੰਡ ਲੀਗ ਮੁਕਾਬਲੇ ਵਿੱਚ ਅੱਠ ਮਿੰਟ 9.91 ਮਿੰਟ ਦਾ ਸਮਾਂ ਕੱਟ ਕੇ ਛੇਵੇਂ ਸਥਾਨ ’ਤੇ ਰਹਿ ਕੇ 3000 ਮੀਟਰ ਸਟੀਪਲਚੇਜ਼ ’ਚ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ। ਸਾਬਲੇ ਨੇ 8:11.20 ਸੈਕਿੰਡ ਦਾ ਆਪਣਾ ਪਿਛਲਾ ਕੌਮੀ ਰਿਕਾਰਡ ਤੋੜ ਦਿੱਤਾ, ਜੋ ਉਸ ਨੇ 2022 ਵਿੱਚ ਬਣਾਇਆ ਸੀ। ਇਸ ਤਰ੍ਹਾਂ ਪੈਰਿਸ ਵਿੱਚ ਉਸ ਨੇ ਡੇਢ ਸੈਕਿੰਡ ਤੋਂ ਬਿਹਤਰ ਸਮਾਂ ਕੱਢਿਆ। -ਪੀਟੀਆਈ