ਲੰਡਨ, 6 ਸਤੰਬਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਸਰਕਾਰੀ ਰਿਹਾਇਸ਼ ਡਾਊਨਿੰਗ ਸਟ੍ਰੀਟ ਛੱਡ ਦਿੱਤੀ ਹੈ ਤੇ ਮਹਾਰਾਣੀ ਨੂੰ ਆਪਣਾ ਅਸਤੀਫਾ ਸੌਂਪਣ ਲਈ ਸਕਾਟਲੈਂਡ ਜਾ ਰਹੇ ਹਨ। ਮਹਾਰਾਣੀ ਐਲਿਜ਼ਾਬੈੱਥ ਅੱਜ ਕੱਲ੍ਹ ਉਥੇ ਹੈ। ਇਸ ਪਹਿਲਾਂ ਆਪਣੀ ਰਿਹਾਇਸ਼ ਛੱਡਣ ਵੇਲੇ ਬੋਰਿਸ ਨੇ ਮੀਡੀਆ ਨੂੰ ਸੰਬੋਧਨ ਕੀਤਾ