ਦੁਬਈ: ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ 12 ਵਰ੍ਹਿਆਂ ਦੇ ਭਾਰਤੀ ਮੁੰਡੇ ਵਲੋਂ ਇੱਕ ਮਿੰਟ ਵਿੱਚ ਸਭ ਤੋਂ ਵੱਧ ਜਹਾਜ਼ਾਂ ਦੇ ਪਿਛਲੇ ਹਿੱਸੇ (ਟੇਲ) ਦੀ ਪਛਾਣ ਕਰਕੇ ਆਪਣਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਕਰਵਾਇਆ ਗਿਆ ਹੈ। ਹਰਿਆਣਾ ਦੇ ਪਿਛੋਕੜ ਵਾਲੇ ਸਿਧਾਂਤ ਗੁੰਬਰ ਨੇ 60 ਸਕਿੰਟਾਂ ਵਿੱਚ 39 ਜਹਾਜ਼ਾਂ ਦੀ ਟੇਲ ਦੀ ਸ਼ਨਾਖ਼ਤ ਕੀਤੀ।
-ਪੀਟੀਆਈ