ਲੰਡਨ: ਤਾਮਿਲ ਨਾਡੂ ਦੀ 14 ਸਾਲਾ ਸਕੂਲੀ ਵਿਦਿਆਰਥਣ ਦਾ ਸੂਰਜੀ ਊਰਜਾ ਨਾਲ ਰੇਹੜੀ ’ਤੇ ਕੱਪੜੇ ਪ੍ਰੈੱਸ ਕਰਨ ਦਾ ਪ੍ਰਾਜੈਕਟ ਅਤੇ ਦਿੱਲੀ ਦੇ ਵਿਦਯੁਤ ਮੋਹਨ ਦਾ ਪਰਾਲੀ ਨੂੰ ਘੱਟ ਖਰਚੇ ’ਤੇ ਜੈਵਿਕ ਉਤਪਾਦਾਂ ’ਚ ਤਬਦੀਲ ਕਰਨ ਸਬੰਧੀ ਪ੍ਰਾਜੈਕਟ ਪ੍ਰਿੰਸ ਵਿਲੀਅਮ ਅਰਥਸ਼ਾਟ ਪੁਰਸਕਾਰ ਲਈ 15 ਪ੍ਰਤੀਯੋਗੀਆਂ ’ਚ ਸ਼ਾਮਲ ਹੋਵੇਗਾ। ਇਸ ਪੁਰਸਕਾਰ ਨੂੰ ਈਕੋ ਆਸਕਰਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। -ਪੀਟੀਆਈ