ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੈਨੀਤਾਲ ਵਿੱਚ ਸਵੇਰ ਦੀ ਸੈਰ ਦੌਰਾਨ ਚਾਹ ਦੀ ਸਟਾਲ ’ਤੇ।
ਪੱਛਮੀ ਬੰਗਾਲ ਦੇ ਨਾਦੀਆ ਵਿੱਚ ਬਾਗ ਵਿੱਚ ਕਿਸਾਨ ਲੀਚੀ ਦੇ ਗੁੱਝੇ ਬਣਾ ਕੇ ਮੰਡੀ ’ਚ ਭੇਜਣ ਦੀ ਤਿਆਰੀ ਕਰਦੇ ਹੋਏ।
ਬੀਕਾਨੇਰ ’ਚ ਨਿਰਜਲਾ ਇਕਾਦਸ਼ੀ ਮੌਕੇ 'ਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਭਿਆਨਕ ਗਰਮੀ ’ਚ ਠੰਢੇ ਮਿੱਠ ਜਲ ਦੀ ਛਬੀਲ ਲਗਾਈ।
Title 3