ਮੁੰਬਈ ’ਚ ਅਦਾਕਾਰ ਰਾਜ ਕੁਮਾਰ ਰਾਓ ਆਪਣੀ ਪਤਨੀ ਨਾਲ ਫੈਸ਼ਨ ਸ਼ੋਅ ’ਚ ਸ਼ਿਰਕਤ ਕਰਦਾ ਹੋਇਆ।

ਉੱਤਰੀ ਕੋਰੀਆ ਦਾ ਨੇਤਾ ਕਿਮ ਆਪਣੀ ਧੀ ਨਾਲ ਫ਼ੌਜੀ ਅਭਿਆਸ ਦੇਖਦਾ ਹੋਇਆ।

ਮਹਾਰਾਸ਼ਟਰ ਦੇ ਠਾਣੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ।

ਚਿਕਮਗਲੁਰੂ ਦੇ ਨੇੜੇ ਸ਼ਨੇਸ਼ਵਾਰਾ ਮੰਦਰ ’ਚ ਸ਼ਰਧਾਲੂ ਅੰਗਿਆਰਿਆਂ ’ਤੇ ਚੱਲਦੇ ਹੋਏ।